Lyrics collections for best songs in hinglish
Lyrics collections for best songs in hinglish
हुन आजा पौनहारिआ
ਤੇਰੇ ਨਾਮ ਦੀ ਜੋਤ, ਜਗਾਈ ਆ,
“ਹੁਣ ਆਜਾ, ਪੌਣਾਹਾਰੀਆ” ll
ਤੇਰੇ ‘ਨਾਮ ਦੀ ਚੌਂਕੀ ll’ ਲਗਾਈ ਆ,
“ਹੁਣ ਆਜਾ ਪੌਣਾਹਾਰੀਆ”,,,
ਤੇਰੇ ਨਾਮ ਦੀ ਜੋਤ, ਜਗਾਈ ਆ,
“ਹੁਣ ਆਜਾ, ਗਊਆਂ ਵਾਲਿਆਂ” l
ਮੰਦਿਰ ਸਜਾਇਆ, ਧੂਣਾ ਲਗਾਇਆ l
ਰੋਟ ਮਣੀ, ਪ੍ਰਸ਼ਾਦ ਬਣਾਇਆ ll
ਹੋਈ ‘ਹਰ ਪਾਸੇ ll’ ਰੁਸ਼ਨਾਈ ਆ,
“ਹੁਣ ਆਜਾ ਪੌਣਾਹਾਰੀਆ”,,,
ਤੇਰੇ ਨਾਮ ਦੀ ਜੋਤ, ਜਗਾਈ ਆ,
“ਹੁਣ ਆਜਾ ਮੋਰਨ ਵਾਲਿਆਂ” l
YOU MIGHT ALSO LIKE

baba nanak dukhiya de nath ve

mujhe jana sai ke desh re

चल भगता दर बांबे दे

aayega aayega mera sanwara re

हथ फड़के कासा नाथां दा

o sanware mere sarkar khud se bhi jyda tujhe karte hai pyaar

hath fadke kaasa naatha da

hun aaja paunahaariyan

jinka meri maiya se lgaav ho geya